ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਲੁਟਾ ਦੇਣ ਵਾਲਾ। ੨. ਲਿਟਾਣ ਵਾਲਾ.


ਸੰਗ੍ਯਾ- ਛੋਟਾ ਲੋਟਾ. ਗੜਵੀ.


ਲੁਟਦੇ ਹਨ. "ਅਵਰ ਲੁਟੇਨਿ ਸੁ ਪੰਚ ਜਨਾ." (ਗਉ ਮਃ ੧)


ਵਿ- ਲੁੱਟਣ ਵਾਲਾ. ਖਸੋਟੂ। ੨. ਸੰਗ੍ਯਾ- ਡਾਕੂ. ਧਾੜਵੀ.


ਵਿ- ਲੁਟਾਉਣ ਵਾਲਾ। ੨. ਲੁੱਟਣ ਵਾਲਾ.