ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਹਿਣਕਾਰ. ਹ੍ਰੇਸਾ.


ਸੰਗ੍ਯਾ- ਹਿਣਕਾਰ ਹ੍ਰੇਸਾ. "ਪੁਨ ਊਚੇ ਹਿਹਨਾਵ ਸੁਨਾਵਾ." (ਗੁਪ੍ਰਸੂ)


ਦੇਖੋ, ਹਿੱਕ। ੨. ਸਿੰਧੀ ਅਤੇ ਲਹਿੰਦੀ ਪੰਜਾਬੀ ਹਿਕੁ. ਇੱਕ. ਏਕ. ਡਿੰਗ. ਹੇਕ. "ਜੇ ਡੇਖੈ ਹਿਕ ਵਾਰ." (ਵਾਰ ਮਾਰੂ ੨. ਮਃ ੧)


ਸੰਗ੍ਯਾ- ਛਾਤੀ. ਸੀਨਾ। ੨. ਸੰ. हिक्क ਧਾ- ਦੁਖ ਦੇਣਾ. ਹਿਚਕੀ ਜੇਹਾ ਸ਼ਬਦ ਕਰਨਾ.


ਸੰਗ੍ਯਾ- ਛਾਤੀ. ਸੀਨਾ। ੨. ਸੰ. हिक्क ਧਾ- ਦੁਖ ਦੇਣਾ. ਹਿਚਕੀ ਜੇਹਾ ਸ਼ਬਦ ਕਰਨਾ.


ਇੱਕ ਨਾਲੋਂ ਇੱਕ. ਏਕ ਸੇ ਏਕ. "ਹਿਕ ਦੂ ਹਿਕਿ ਚਾੜੈ." (ਜੈਤ ਛੰਤ ਮਃ ੫)


ਇਕਨਾਂ ਨੇ "ਹਿਕਨੀ ਲਦਿਆ ਹਿਕਿ ਲਦਿ ਗਏ." (ਮਾਰੂ ਅਃ ਮਃ ੧)