nan
ਕ੍ਰਿ- ਪੈਰਾਂ ਦਾ ਡਗਮਗਾਉਣਾ। ੨. ਹਸਨਾ। ੩. ਠੋਕਰ ਮਾਕੇ ਡਿਗਣਾ.
nan
ਲੋੜਦੇ (ਚਾਹੁਁਦੇ) ਹਨ. "ਮਿਤ੍ਰ ਲੁੜੇਨਿ ਸੁ ਖਾਧਾਤਾ." (ਗਉ ਮਃ ੧)
ਲੁੜ੍ਹਕਦੀ ਹੋਈ. "ਵਹਣਿ ਲੁੜੰਦੜੀ ਜਾਇ." (ਸਵਾ ਮਃ ੫)
nan
nan
nan
ਕਿੱਕਰ ਆਦਿ ਬਿਰਛਾਂ ਦੇ ਫੁੱਲ ਦੀ ਡੋਡੀ. ਲਵੰਗ। ੨. ਇਹ ਸ਼ਬਦ ਲੰਕ (ਲੱਕ) ਲਈ ਭੀ ਵਰਤਿਆ ਹੈ. "ਸਤਿਗੁਰ ਦੀਨੀ ਸੇਲੀ ਟੋਪੀ, ਸਤਿਗੁਰ ਦੀਨੀ ਲੁੰਗ ਜੰਜੀਰ. ××× ਕਹੈ ਸ੍ਰੀਚੰਦ, ਸੁਨ ਗੋਰਖ ਨਾਥਾ। ਸੰਜਮ ਸਹਿਤ ਬਨਾਈ ਸਾਥਾ." (ਗੋਸਟਿ ਬਾਬਾ ਸ਼੍ਰੀਚੰਦ ਜੀ ਦੀ ਸਿੱਧਾਂ ਨਾਲ)¹