ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

stuck, partly or firmly dug in, fixed, firm, forceful
process of/wages for ਗਡਵਾਉਣਾ
to get something pitched, planted, fixed, buried
same as ਗਡਵਾਈ
same as ਗਡਵਾਉਣਾ
ਪਕਿੜਆ. ਫੜਿਆ। ੨. ਗ੍ਰਹਣ ਕੀਤਾ. ਅੰਗੀਕਾਰ ਕੀਤਾ. "ਮਨ ਰੇ, ਗਹਿਓ ਨ ਗੁਰਉਪਦੇਸੁ." (ਸੋਰ ਮਃ ੯) ੨. ਸੰਗ੍ਯਾ- ਗਿਰੋ ਰੱਖਿਆ ਪਦਾਰਥ. ਰੇਹਨ ਰੱਖੀ ਵਸਤੁ.
ਦੇਖੋ, ਗਹਣਾ.
ਦੇਖੋ, ਗਹਬਰ.
ਸੰਗ੍ਯਾ- ਗਹਨ। ੨. ਸੰਘੱਟ. ਸਮੁਦਾਯ. ਭੀੜ.
bullock-cart