ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
according to one's capability or power; as far as possible
suitable, proper adverb suitably, as deemed proper
ਦੇਵਯਾਨੀ ਦੇ ਪੇਟੋਂ ਰਾਜਾ ਯਯਾਤਿ ਦਾ ਪੁਤ੍ਰ, ਜੋ ਪੱਜਵਾਂ ਚੰਦ੍ਰਵੰਸ਼ੀ ਰਾਜਾ ਸੀ. ਇਸ ਤੋਂ ਯਦੁਵੰਸ਼ (ਯਾਦਵ ਕੁਲ) ਚੱਲਿਆ ਹੈ, ਜਿਸ ਵਿੱਚ ਕ੍ਰਿਸਨ ਜੀ ਪ੍ਰਤਾਪੀ ਪੁਰਖ ਹੋਏ ਹਨ. ਦੇਖੋ, ਯਯਾਤਿ.
ਸੰਗ੍ਯਾ- ਯਦੁਵੰਸ਼ੀਆਂ ਦਾ ਸ੍ਵਾਮੀ ਸ਼੍ਰੀ ਕ੍ਰਿਸਨਦੇਵ.
ਸੰ. ਵ੍ਯ- ਅਗਰਚਿ. ਭਾਵੇਂ. ਚਾਹੋ, ਖ੍ਟਾਹ.