ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
Satan, devil, Lucifer; figurative usage a rogue, villain, knave, cheat, swindler, rascal, fiend; adjective naughty, mischievous, prankish, playful; devilish, wicked, vicious, roguish
mischief, prank, wickedness, naughtiness; adjective devilish, villainous, roguish, vicious, fiendish, satanic
quickly, hastily, without delay, rapidly, speedily, swiftly, immediately, forthwith, at once
to be quick, hasten, hurry
ਫ਼ਾ- ਸ਼ਮਅ਼- ਦਾਨ. ਸੰਗ੍ਯਾ- ਬੱਤੀਦਾਨ। ੨. ਦੀਵਾ ਰੱਖਣ ਦੀ ਟਿਕਟਿਕੀ. ਦੀਵਟ.
ਸੰ. ਸੰਗ੍ਯਾ- ਜੰਡੀ. ਜੰਡ ਦਾ ਬਿਰਛ. L. Mimosa Suma. ਦੇਖੋ, ਸਸੰਬਰ ਅਤੇ ਸਮੀਗਰਭ। ੨. ਸੰ. शमिन. ਵਿ- ਸ਼ਮ ਕਰਨ ਵਾਲਾ. ਚਿੱਤ ਨੂੰ ਰੋਕਣ ਵਾਲਾ.
ਸੰ. ਸੰਗ੍ਯਾ- ਸੇਜਾ। ੨. ਸੌਣਾ.
ਸੰ. शयनैकादशी ਹਾੜ ਸੁਦੀ ੧੧. ਹਿੰਦੂਮਤ ਅਨੁਸਾਰ ਵਿਸਨੁ ਭਗਵਾਨ ਇਸ ਦਿਨ ਤੋਂ ਸੋਣਾ ਆਰੰਭ ਕਰਦੇ ਹਨ. ਦੇਖੋ, ਦੇਵੋਥਾੱਨ ਏਕਾਦਸ਼ੀ.
ਦੇਖੋ, ਸ਼ਰਯੀ। ੨. ਸਰਦਾ. ਪੂਰਾ ਹੁੰਦਾ. ਦੇਖੋ, ਸਰਣਾ.
ਸੰ. शय्या ਸੰਗ੍ਯਾ- ਜਿਸ ਉਤੇ ਸ਼ਯਨ ਕਰੀਏ. ਸੇਜਾ. ਪਲੰਘ.