ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਦਾਯਤ.


ਦੇਖੋ, ਹਿਣਕਾਰ.


ਹਿਣਕਦਾ, ਹ੍ਰੇਸਾ ਕਰਦਾ. ਦੇਖੋ, ਹਿਹਨਾਨਾ ਅਤੇ ਹਿਣਕਾਰ.


ਦੇਖੋ, ਮਹਿਦੀ.


ਅ਼. [حِفاظت] ਹ਼ਿਫ਼ਾਜਤ. ਨਿਗਹਬਾਨੀ। ੨. ਰਖ੍ਯਾ.