nan
nan
ਸੰਗ੍ਯਾ- ਕੇਦਾਰ. ਕ੍ਸ਼ੇਤ੍ਰਕੇਦਾਰ. "ਲੁਣਿ ਮਿਣਿਆ ਖੇਤਾਰੁ." (ਸ੍ਰੀ ਮਃ ੫) ਇਸ ਥਾਂ ਖੇਤਾਰ ਤੋਂ ਭਾਵ ਦੇਹ ਹੈ.
ਸੰਗ੍ਯਾ- ਕੇਤ (ਕ੍ਸ਼ੇਤ੍ਰ) ਵਿੱਚ ਪੈਦਾ ਹੋਈ ਵਸਤੁ. ਖੇਤ ਦੀ ਉਪਜ. ਪੈਲੀ. "ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ?" (ਵਾਰ ਸਾਰ ਮਃ ੧) ੨. ਕ੍ਰਿਸੀ. ਕਿਸਾਨੀ. ਕਾਸ਼ਤਕਾਰੀ.
nan
nan
nan
nan
ਸੰਗ੍ਯਾ- ਪੈਲੀ ਅਤੇ ਸਾਗ ਤਰਕਾਰੀ.
nan
nan
nan