ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿਨਾ ਸ਼੍ਰਮ ਹੋਣਾ ਲਾਹੁਁਣਾ.


ਦੇਖੋ, ਬਿਸਮਇ.


ਬਿਮ੍‍ਮਯ ਪ੍ਰਦ. ਦੇਖੋ, ਬਿਸਮਾਦ. "ਘਿਸਮਾਦੁ ਰੂਪ ਵਿਸਮਾਦੁ ਰੰਗ." ਅਤੇ- "ਵੇਖਿ ਵਿਡਾਣੁ ਰਹਿਆ ਵਿਸਮਾਦੁ." (ਵਾਰ ਆਸਾ)