nan
ਦੇਖੋ, ਅਠਾਰਹ.
ਵਿ- ਅਸ੍ਟਮ. ਆਠਵਾਂ. "ਅਠਿਓ ਸਿਰ ਢੋਰੈ ਨਵਮ ਨਿਹੋਰੈ." (ਰਾਮਾਵ)
ਸੰਗ੍ਯਾ- ਅੱਠ ਪੈਰਾਂ ਵਾਲਾ ਜੀਵ- ਠੂਹਾਂ. ਵ੍ਰਿਸ਼੍ਚਿਕ. ਬਿੱਛੂ. "ਮੰਤ੍ਰੀ ਹੋਇ ਅਠੂਹਿਆ, ਨਾਗੀ ਲਗੈ ਜਾਇ." (ਵਾਰ ਮਾਝ ਮਃ ੨)