ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [رِہا] ਵਿ- ਛੱਡਿਆ ਹੋਇਆ. ਖੁਲ੍ਹਾ. ਨਿਰਬੰਧ.


ਫ਼ਾ. [رِہا] ਵਿ- ਛੱਡਿਆ ਹੋਇਆ. ਖੁਲ੍ਹਾ. ਨਿਰਬੰਧ.


ਫ਼ਾ. [رِہائی] ਸੰਗ੍ਯਾ- ਨਿਰਬੰਧਤਾ. ਛੁਟਕਾਰਾ. ਨਜਾਤ. ਮੁਕ੍ਤਿ.


ਫ਼ਾ. ਰਿਹਾ (ਨਿਰਬੰਧ) ਸੰ. ਕ (ਕਰਨ ਵਾਲਾ). ਨਿਰਬੰਧ ਕਰਨ ਵਾਲਾ. ਛੁਟਕਾਰਾ ਦੇਣ ਵਾਲਾ. "ਰਹੀਮੈ ਰਿਹਾਕੈ." (ਜਾਪੁ) ਛੁਟਕਾਰਾ ਦੇਣ ਵਾਲਾ ਹੈ.