nan
ਸੰਗ੍ਯਾ- ਕੰਡਿਆਰੀ. ਕੰਡੇਦਾਰ ਇੱਕ ਪੌਧਾ, ਜੋ ਹਾੜ੍ਹੀ ਦੀ ਫਸਲ ਵਿੱਚ ਹੁੰਦਾ ਹੈ. ਦੇਖੋ, ਕੰਡਿਆਰੀ। ੨. ਅੰਗੀਕਾਰ ਕਰਨ ਦਾ ਭਾਵ। ੩. ਸੰ. ਚੱਟਣ ਦੀ ਕ੍ਰਿਯਾ. ਦੇਖੋ, ਲਿਹ ਧਾ.
ਦੇਖੋ, ਲੇਹ੍ਯ.
nan
ਸੰ. ਸੰਗ੍ਯਾ- ਚੱਟਣ ਦੀ ਕ੍ਰਿਯਾ. ਚੱਟਣਾ. ਦੇਖੋ, ਲਿਹ ਧਾ.
nan
nan
nan
ਦੇਖੋ, ਉਲੇਹਾ। ੨. ਇੱਕ ਪ੍ਰਕਾਰ ਦਾ ਕੀੜਾ, ਜੋ ਗਰਮੀ ਰੁੱਤੇ ਉੱਨ ਦੇ ਵਸਤ੍ਰਾਂ ਵਿੱਚ ਪੈਦਾ ਹੋ ਜਾਂਦਾ ਹੈ.
ਕ੍ਰਿ- ਵਿ- ਛੇਤੀ ਨਾਲ. ਸ਼ੀਘ੍ਰਤਾ ਸੇ. "ਕਟਕ ਮੋਹ ਕੋ ਵਿਕਟ ਜੋ ਕਾਟੈ ਲੇਹਾਦੇਹ." (ਗੁਪ੍ਰਸੂ)