ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਫ਼ਾ. [شِتاب] ਸ਼ਿਤਾਬ. ਕ੍ਰਿ. ਵਿ- ਫ਼ੌਰਨ. ਤੁਰੰਤ.
ਵਿ- ਛਤ੍ਰੇ (ਮੀਢੇ) ਦਾ. "ਬਿਨ ਸਿਮਰਨ ਜੈਸੇ ਸੀਂਗ ਛਤਾਰਾ." (ਗਉ ਅਃ ਮਃ ੫) ੨. ਸੰਗ੍ਯਾ- ਛੀ ਤਾਰਾਂ ਦਾ ਵਾਜਾ। ੩. ਛੀ ਤੰਦਾਂ ਦਾ ਵੱਟਿਆ ਹੋਇਆ ਡੋਰਾ.
ਸੰਗ੍ਯਾ- ਸੰਗੀਤ ਅਨੁਸਾਰ ਛੇ ਤਾਲ. ਦੇਖੋ, ਖਟਤਾਲ.
ਵਿ- ਛੀ ਤਾਲ ਦਾ ਗ੍ਯਾਤਾ। ੨. ਭਾਵ- ਹੋਸ਼ਿਯਾਰ. ਚਾਲਾਕ। ੩. ਸੰਗ੍ਯਾ- ਛੀ ਤਾਲ ਦਾ ਗੀਤ। ੪. ਕ੍ਸ਼੍ਤ- ਆਲਯ. ਜ਼ਖ਼ਮਾਂ ਦਾ ਘਰ. ਰਣਭੂਮਿ. ਮੈਦਾਨੇਜੰਗ. "ਸੁਬਾਸੰ ਛਤਾਲੰ." (ਕਲਕੀ)
ਸੰਗ੍ਯਾ- ਛਾਤੀ. ਸੀਨਾ। ੨. ਛਤਰੀ. ਛੋਟਾ ਛਤ੍ਰ.
ਦੇਖੋ, ਛਤੀਸ। ੨. ਕ੍ਸ਼੍ਤਿ. ਹਾਨਿ. ਨੁਕ਼ਸਾਨ। ੩. ਵਿ- ਕ੍ਸ਼੍ਤ (ਘਾਉ) ਵਾਲਾ. ਜ਼ਖ਼ਮੀ. ਫੱਟੜ.
a small ਛੱਪਰ ; thatched hut, shack, shanty
to make a shed with thatched roof