ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

( grammar ) transitive (verb)
real (father, brother, etc.); near or close relative
imperative form of ਸਕਾਰਨਾ , accept, execute
fruitful, successful, purposeful, used or done for a good cause
ਸੰ. ਸ਼ਸਤ੍ਰਾਂ ਦਾ ਆਗਾਰ (ਘਰ). ਸਿਲਹਖਾਨਾ. Armoury.
ਸ਼ਸ੍‍ਤ੍ਰ ਨਾਲ. "ਸਸਤ੍ਰਿ ਤੀਖਣਿ ਕਾਟਿ ਡਾਰਿਓ ਮਨਿ ਨ ਕੀਨੋ ਰੋਸ." (ਮਾਰੂ ਅਃ ਮਃ ੫) ਬਿਰਛ ਨੂੰ ਆਦਮੀ ਨੇ ਤਿੱਖੇ ਸ਼ਸਤ੍ਰ ਨਾਲ ਵੱਢ ਸਿੱਟਿਆ, ਪਰ ਉਸ ਨੇ ਮਨ ਵਿੱਚ ਰੋਸ ਨਹੀਂ ਕੀਤਾ.¹
ਸੰ. शस्ति्रन् ਵਿ- ਸ਼ਸਤ੍ਰ ਵਾਲਾ. ਸ਼ਸਤ੍ਰਧਾਰੀ। ੨. ਸੰ. शस्तृ. ਕੱਟਣ ਵਾਲਾ. ਕਾਤਿਲ.
ਸੰ. शशधर ਸੰਗ੍ਯਾ- ਸਹੇ ਨੂੰ ਧਾਰਣ ਵਾਲਾ ਚੰਦ੍ਰਮਾ. (ਸਨਾਮਾ)
ਸੰ. शसन ਸੰਗ੍ਯਾ- ਕੱਟਣ ਦੀ ਕ੍ਰਿਯਾ. ਵਧ. ਦੇਖੋ, ਕੁੰਭੇਸ। ੨. ਸੰ श्वसन- ਸ਼੍ਵਸਨ. ਸਾਹ ਲੈਣਾ. ਸਾਸ ਲੈਣਾ. "ਤਿਹ ਜਾਨ ਰਿਖੀ ਨਹਿ ਸਾਸ ਸਸ੍ਯੋ." (ਦੱਤਾਵ)
ਦੇਖੋ, ਕੁੰਭੇਸ.
to bark, peel; to sever ਸੱਕ from a tree, log, etc
water-carrier, ( especially ) muslim, who carries water in leather flasks