ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਹਤੇਲ. ਵਿ- ਤੋਤਲਾ. ਸਾਫ ਨਾ ਬੋਲਣ ਵਾਲਾ. ਜਿਸਦੀ ਇਲਾ (ਬਾਣੀ) ਹਤ ਹੋ ਗਈ ਹੈ.
ਵਿ- ਹੱਕਣ ਵਾਲਾ. ਪ੍ਰੇਰਕ। ੨. ਹ਼ੱਕ਼ (ਸ੍ਵਤ੍ਵ) ਵਾਲਾ.
ਫ਼ਾ. [حّقا] ਹ਼ੱਕ਼ਾ. ਸੰਬੋਧਨ ਹੇ ਹ਼ੱਕ਼. ਹੇ ਸਤ੍ਯ ਰੂਪ ਕਰਤਾਰ. "ਹਕਾ ਕਰੀਮ ਕਬੀਰ ਤੂੰ." (ਤਿਲੰ ਮਃ ੧) ੨. ਵ੍ਯ- ਕਸਮ ਖੁਦਾ ਦੀ. ਸੌਂਹ ਕਰਤਾਰ ਦੀ। ੩. ਤਹਕੀਕ. ਨਿਸ਼ਚੇ ਕਰਕੇ.
ਸੰਗ੍ਯਾ- ਧੱਕਮਧੱਕੀ. ਕਸ਼ਮਕਸ਼। ੨. ਕ੍ਰਿ. ਵਿ- ਖਿੱਚੋ ਤਾਣੀ ਨਾਲ. "ਹਕਾਹਕੀ ਮਾਚਾ ਘਮਸਾਨਾ." (ਚਰਿਤ੍ਰ ੪੦੫)
ਅ਼. [حّقانی] ਹ਼ੱਕ਼ਾਨੀ. ਵਿ- ਹ਼ੱਕ਼ ਸੰਬੰਧੀ. ਖੁਦਾਈ. "ਇਕੈ ਹਕਾਨੀ ਇਸ਼ਕ ਹੈ." (ਮਗੋ)
crowd, mob, throng, multitude
with thousands of rupees
(honorific in addressing) your honour, sir, your lordship; noun, masculine presence, attendance; court
ਦੇਖੋ, ਹਕਾ। ੨. ਦੇਖੋ, ਹਿਚਕੀ.