ਵਿ- ਡਰਾਵਨਾ. ਭਯੰਕਰ. "ਭਾਈ ਰੇ! ਭਵਜਲ ਬਿਖਮ ਡਰਾਂਉ." (ਸ੍ਰੀ ਅਃ ਮਃ ੧) ੨. ਡਰਦਾ ਹਾਂ।
to threaten, scare
ਕ੍ਰਿ. ਵਿ- ਡਰ ਨਾਲ. ਖ਼ੌਫ਼ ਸੇ. "ਜਮ ਡਰਿ ਮਾਰੀਐ." (ਤੁਖਾ ਛੰਤ ਮਃ ੧) ੨. ਡਰਕੇ.
afraid, scared, alarmed; terrified, funky; apprehensive; awe-struck
ਦੇਖੋ, ਡਰ.
ਭ੍ਰਮਭਵਦਰ. ਭ੍ਰਮ ਤੋਂ ਹੋਇਆ ਡਰ. "ਡਰੁ ਭ੍ਰਮ ਭਉ ਦੂਰਿ ਕਰਿ." (ਵਾਰ ਸ੍ਰੀ ਮਃ ੪)
same as ਡਰਪੋਕ
ਸੰਗ੍ਯਾ- ਡਰ. ਭਯ। ੨. ਵਿ- ਡਰਾਵਨਾ. ਭਯਾਨਕ. "ਜਾਕੈ ਸਿਮਰਣਿ ਜਮ ਨਹੀ ਡਰੂਆ." (ਗਉ ਮਃ ੫)
cowardice, timidity, timidness, cowardliness
ਡਾਰੇ. "ਤਿਨ ਕੇ ਫੋਰ ਮੂੰਡ ਕਲ ਡਰੇ." (ਚਰਿਤ੍ਰ ੪੦੫) ਉਨ੍ਹਾਂ ਦੇ ਸਿਰ ਕਾਲ ਨੇ ਭੰਨਸੁੱਟੇ.
scarecrow
block, large piece; thick layer; crust; stratum