ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [دِلرُبا] ਦਿਲ ਲੈਜਾਣ ਵਾਲਾ. ਮਾਸ਼ੂਕ। ੨. ਇੱਕ ਤਾਰਦਾਰ ਵਾਜਾ. Guitar.


ਵਿ- ਦਿਹਲਵੀ. ਦਿੱਲੀ ਦਾ ਵਸਨੀਕ। ੨. ਸੰਗ੍ਯਾ- ਦਿੱਲੀ ਦੇ ਲੋਕ. "ਦਿਲਵਾਲੀ ਤੇਰੀ ਆਗ੍ਯਾ ਮੇ ਚਲਤ ਹੈਂ." (ਅਕਾਲ)


ਦੇਖੋ, ਦਲਵਾਲ ਸਿੰਘ.