ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਅਸ੍ਠੋਤਰ. ਵਿ- ਅੱਠ ਉੱਪਰ. ਕਿਸੇ ਗਿਣਤੀ ਦੇ ਉੱਪਰ ਅੱਠ ਹੋਰ. "ਜਿਉ ਸਉ ਤਿਵੈਂ ਅਠੋਤਰ ਲਾਯਾ." (ਭਾਗੁ) ਦੇਖੋ, ਜਪਮਾਲਾ ਅਤੇ ਤਮਬੀ ਸ਼ਬਦ.


ਸੰਗ੍ਯਾ- ਸੌ ਤੋਂ ਅੱਠ ਉੱਪਰ ਮਣਕਿਆਂ ਵਾਲੀ ਜਪਮਾਲਾ. ਦੇਖੋ, ਜਪਮਾਲਾ ਸ਼ਬਦ.


ਸੰ. अड. ਧਾ- ਉੱਦਮ ਕਰਨਾ. ਫੈਲਣਾ. ਅਧਿਕਾਰ ਵਿੱਚ ਲਿਆਉਣਾ.


ਵਿ- ਜੁਦਾ. ਵੱਖ. ਅਲਗ। ੨. ਸੰ. अड्ड. ਧਾ- ਜੋੜਨਾ, ਘੇਰਨਾ, ਹੱਲਾ ਕਰਨਾ. ਯਤਨ ਕਰਨਾ.