ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਰਹਿਣ ਦੀ ਥਾਂ. ਬੈਠਣ ਦਾ ਠਿਕਾਣਾ। ੨. ਲੋਹੇ ਕਾਠ ਆਦਿ ਦਾ ਢਾਂਚਾ, ਜਿਸ ਉੱਪਰ ਨਾਲਾ ਗੋਟਾ ਕਿਨਾਰੀ ਆਦਿ ਵਸਤੂਆਂ ਬੁਣੀਆਂ ਜਾਂਦੀਆਂ ਹਨ। ੩. ਦੇਖੋ, ਆਡਾ.


ਵਿ- ਡਾਟਨ (ਧਮਕਾਂਉਣ) ਤੋਂ ਰਹਿਤ. ਦੇਖੋ, ਡਾਟ. "ਅਡਾਟਸ੍ਚ" (ਗ੍ਯਾਨ)


ਦੇਖੋ, ਆਡਾਣ.