ਕ੍ਰਿ- ਪੜਨਾ. ਪੈਣਾ. "ਪਾਰਿ ਨ ਪਰਨਾ ਜਾਇ." (ਮਾਰੂ ਮਃ ੫) ੨. ਭਰੋਸਾ. ਆਸਰਾ. ਦੇਖੋ, ਪਰਣਾ ੩. ਅਤੇ ੪. "ਠਾਕੁਰ ਜੀਉ ਤੁਹਾਰੋ ਪਰਨਾ." (ਕਾਨ ਮਃ ੫) ੩. ਤੌਲੀਆ. ਰੁਮਾਲ. ਝਾੜਨ.
nan
ਪਰਿਣਯਨ ਕੀਤੀ. ਵਿਆਹੀ.
nan
ਦੇਖੋ. ਪ੍ਰਣਾਮ.
nan
ਦੇਖੋ, ਪ੍ਰਣਾਮੀ.
ਦੇਖੋ, ਪਰਨਾਰੀ। ੨. ਦੇਖੋ, ਪ੍ਰਨਾਰ.
nan
ਪਰਾਈ ਨਾਰੀ. ਪਰਾਈ ਔਰਤ. "ਪਰਨਾਰੀ ਕੇ ਭਜੇ ਸਹਸ ਬਾਸਵ ਭਗ ਪਾਏ." (ਚਰਿਤ੍ਰ ੨੧)