ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਪ੍ਰਣਾਲ. ਸੰਗ੍ਯਾ- ਜਲ ਨਿਕਲਣ ਦਾ ਮਾਰਗ. ਮੋਰੀ। ੨. ਨਲਕਾ.


ਸੰ. ਪ੍ਰਣਾਲੀ. ਸੰਗ੍ਯਾ- ਪਾਣੀ ਨਿਕਲਣ ਦੀ ਨਾਲੀ। ੨. ਦੇਖੋ, ਪ੍ਰਣਾਲੀ.