ਸੰ. आडम्बर- ਆਡੰਬਰ. ਸੰਗ੍ਯਾ- ਉੱਪਰਲੀ ਬਣਾਉਟ. ਦਿਖਾਵਾ। ੨. ਪਾਖੰਡਜਾਲ। ੩. ਤੰਬੂ. ਖ਼ੇਮਾ। ੪. ਉਛਾੜ. ਗ਼ਿਲਾਫ। ੫. ਹਾਥੀ ਅਤੇ ਤੁਰ੍ਹੀ ਦੀ ਆਵਾਜ਼। ੬. ਸਜਧਜ. ਠਾਟਬਾਟ. "ਨਾਨਕ ਹਭ ਅਡੰਬਰ ਕੂੜਿਆ" (ਵਾਰ ਜੈਤ)
nan
nan
ਵਿ- ਅਰਧ. ਅੱਧਾ। ੨. ਸੰਗ੍ਯਾ- ਦਮੜੀ ਦਾ ਅੱਧਾ ਭਾਗ. ਦੇਖੋ, ਅਢੁ.
ਸੰਗ੍ਯਾ- ਅੱਧੀ ਦਮੜੀ ਦਾ ਅੱਧ. ਦਮੜੀ ਦਾ ਚੌਥਾ ਹਿੱਸਾ।
ਵਿ- ਦ੍ਵਿ- ਅਰ੍ਧ. ਦੋ ਅਤੇ ਅੱਧਾ. ਢਾਈ. "ਪਾਚਨੁ ਸੇਰ ਅਢਾਈ." (ਗਉ ਕਬੀਰ) ਦੇਖੋ, ਗਜ ਨਵ.
ਦੇਖੋ, ਢਾਈ ਘਰ.
ਦੇਖੋ, ਅਢ. "ਅਢੁ ਨ ਲਹਦੜੋ ਮੁਲੁ." (ਵਾਰ ਜੈਤ)
nan
nan
ਵਿ- ਜਿਸ ਥਾਂ ਢੁੱਕਿਆ (ਪਹੁੰਚਿਆ) ਨਾ ਜਾਵੇ. ਅਗਮ੍ਯ. ਦੁਰਗਮ.