ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਣਹੁੰਦਾ. "ਅਣਹੋਦਾ ਨਾਉ ਧਰਾਇਓ ਪਾਧਾ." (ਆਸਾ ਪਟੀ ਮਃ ੩)


ਇੱਕ ਗਣ ਛੰਦ. ਇਸ ਦਾ ਨਾਉਂ "ਅਕਰਾ" "ਅਨਹਦ" "ਅਨੁਭਵ" "ਸ਼ਸ਼ਿਵਦਨਾ" "ਚੰਡਰਸਾ" ਅਤੇ "ਮਧੁਰਧੁਨਿ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਨ, ਯ. , .#ਉਦਾਹਰਣ-#ਜਬ ਸਰ ਲਾਗੇ। ਤਬ ਸਭ ਭਾਗੇ।#ਦਲਪਤਿ ਮਾਰੇ। ਭਟ ਭਟਕਾਰੇ॥ (ਰਾਮਾਵ)


ਸੰਗ੍ਯਾ- ਅਨ੍ਯ- ਅੱਖ. ਓਹ ਕ੍ਰਿਯਾ, ਜਿਸ ਤੋਂ ਅੱਖ ਬਦਲ ਜਾਵੇ। ੨. ਵੀਰਰਸ ਦੀ ਉਮੰਗ। ੩. ਸ੍ਵੈ ਸਤਕਾਰ ਦੀ ਚਾਹ.


ਵਿ- ਅਣਖ ਵਾਲਾ. ਗੁਸੈਲਾ। ੨. ਸ੍ਵੈ ਸਤਕਾਰ ਰੱਖਣ ਵਾਲਾ.