ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [گُزارِندہ کار] ਵਿ- ਕੰਮ ਕਰਨ ਵਾਲਾ. ਕਾਰਜ ਦਾ ਨਿਰਵਾਹ ਕਰਨ ਵਾਲਾ. ਕੰਮ ਚਲਾਉਣ ਵਾਲਾ.


ਫ਼ਾ. [گُزیِر] ਸੰਗ੍ਯਾ- ਚਾਰਾ. ਇਲਾਜ। ੨. ਤਦਬੀਰ. ਯੁਕ੍ਤਿ.