ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਮਤ੍ਵ ਦੀ ਬਾਜ਼ੀ. ਦੇਖੋ, ਸਮਤ ੧.


ਦੇਖੋ, ਸਮਤ. "ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭਕੋਇ." (ਵਾਰ ਗਉ ੧. ਮਃ ੪)


ਸਮਾਨ ਤੋਲ. ਹਮਵਜ਼ਨ. "ਤਾਸ ਸਮਤੁਲਿ ਨਹੀ ਆਨ ਕੋਊ." (ਮਲਾ ਰਵਿਦਾਸ)