ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਵਿ- ਅਗਾਧ. ਅਥਾਹ. "ਸੁਣਿਐ ਹਾਥ ਹੋਵੈ ਅਸਗਾਹੁ." (ਜਪੁ) ਅਥਾਹ ਦਾ ਹਾਥ (ਥਾਹ) ਪਾਉਣਾ. ਪਰਮਾਤਮਾ ਦਾ ਗ੍ਯਾਨ ਪ੍ਰਾਪਤ ਕਰਨਾ.
ਸੰ. अश्व्गन्धा- ਅਸ਼੍ਵਗੰਧਾ. L. Physalis flexuosa. ਇਹ ਗਰਮਤਰ ਦਵਾਈ ਹੈ. ਖਾਂਸੀ, ਦਮਾ, ਪੇਟ ਦੇ ਕੀੜੇ ਆਦਿਕ ਰੋਗ ਦੂਰ ਕਰਦੀ ਹੈ. ਬਲਦਾਇਕ ਅਤੇ ਧਾਤੁ ਪੁਸ੍ਟ ਕਰਨ ਵਾਲੀ ਹੈ.
ਦੇਖੋ, ਅਚਰਜ ਅਤੇ ਆਸ਼੍ਵਰਯ. "ਅਸ੍ਵਰਜ ਰੂਪੰ ਰਹੰਤ ਜਨਮੰ." (ਸਹਸ ਮਃ ੫)
ਵਿ. ਜੋ ਜਰਿਆ ਨਾ ਜਾ ਸਕੇ. ਅਜਰ. ਅਸਹ੍ਯ.
limitlessness, boundlessness; illimitability; infinity
unlimited, boundless; illimitable; unrestricted, unchecked; infinite
ਸੰ. असज्जन. ਜੋ ਨਹੀਂ ਹੈ ਸੱਜਨ (ਸਤ੍- ਜਨ). ਭਲਾ ਆਦਮੀ. ਦੁਸ੍ਟ. ਪਾਮਰ.
standing upon ਅੱਸੀ , sidewise, sideways
valid for 80 years; octogenarian