ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਫ਼ਾ. [کشِش] ਸੰਗ੍ਯਾ- ਖਿੱਚ. ਆਕਰ੍ਸਣ. ਖੈਂਚ.
ਫ਼ਾ. [کشیدگی] ਸੰਗ੍ਯਾ- ਖਿਚਾਵਟ। ਰੋਸਾ.
ਦੇਖੋ, ਕਾਸਗਰ. "ਕਾਸਮੀਰ ਕਸਿਕਾਰ ਕਬਜ ਕਾਬੁਲ ਕੋ ਕੀਨੋ." (ਚਰਿਤ੍ਰ ੨੧੭)
ਸੰ. ਕਸ਼ਿਪੁ. ਸੰਗ੍ਯਾ- ਚਟਾਈ. ਸਫ। ੨. ਸਰ੍ਹਾਣਾ. ਤਕੀਆ। ੩. ਮੰਜਾ. ਖਾਟ। ੪. ਭੋਜਨ. ਗਿਜਾ। ੫. ਵਸਤ੍ਰ. ਪੋਸ਼ਾਕ। ੬. ਦੇਖੋ, ਕੱਸਪ.
ਸੰਗ੍ਯਾ- ਕਹੀ. ਮਿੱਟੀ ਪੁੱਟਣ ਦਾ ਇੱਕ ਸੰਦ। ੨. ਨਹਿਰ ਦਾ ਛੋਟਾ ਨਾਲਾ. ਰਜਵਾਹਾ। ੩. ਕ੍ਰਿ- ਕਸਣ ਦਾ ਭੂਤਕਾਲ.
ਸੰਗ੍ਯਾ- ਕਸ਼ਿਸ਼. ਖਿਚਾਉ. ਖੈਂਚ। ੨. ਸੰ. ਕਾਸੀਸ. ਖਾਨਿ ਤੋਂ ਨਿਕਲਨ ਵਾਲਾ ਇਕ ਤੇਜ਼ ਦ੍ਰਵ੍ਯ, ਜਿਸ ਨਾਲ ਤੇਜ਼ਾਬ ਵਿੱਚ ਘੁਲੇ ਹੋਏ ਸੋਨੇ ਨੂੰ ਵੱਖ ਕੀਤਾ ਜਾਂਦਾ ਹੈ, ਅਰ ਫੌਲਾਦ ਦੇ ਜੌਹਰ ਪ੍ਰਗਟ ਕਰਨ ਦੇ ਕੰਮ ਆਉਂਦਾ ਹੈ. ਹੀਰਾਕਸੀਸ. Sulphas ferri.
not handsome, ugly, unshapely, unattractive
test, proof, criterion, norm, measure; touchstone
same as ਅਖਵਾਉਣਾ , to be called
same as ਕਹਾਵਤ , proverb, saying