ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਸ਼ੱਕ. ਸੰਸਾ। ੨. ਰੁਕਾਵਟ. ਝਿਜਕ। ੩. ਫ਼ਾ. [زک] ਜ਼ਕ. ਹਾਰ. ਪਰਾਜਯ। ੪. ਨਿਰਾਦਰ। ੫. ਡਰ। ੬. ਅ਼. [ذکا] ਜਕਾ. ਪ੍ਰਜ੍ਵਲਿਤ ਅਗਨੀ. "ਜਕ ਜਾਰੇਈ ਮਰਤ ਹੈਂ." (ਅਕਾਲ) ੭. ਤੀਖਣ ਬੁੱਧਿ.
ਕ੍ਰਿ- ਝਿਜਕਣਾ. ਰੁਕਣਾ। ੨. ਸੰਗਣਾ. ਦੇਖੋ, ਜਕ ੩.
same as ਜਿਗਿਆਸਾ , desire to know
fief, estate, demesne, rent-free land grant, prebend, regular cash grant for services to the state
fiefholder, prebendary, lord of a feudal estate, recipient of cash grant in lieu of land grant
loincloth of plaited hair or woollen cord worn by some mendicant orders
place, spot, location, locality; space, room; residence, house; dwelling; post, position, stead, situation, station, office; adverb instead of
ਸੰਗ੍ਯਾ- ਜਮਾਉ. ਕਿਸੇ ਵਸਤੁ ਦਾ ਜਮਕੇ ਠੋਸ ਹੋਣਾ. ਇਸ ਦਾ ਮੂਲ ਫਾਰਸੀ ਯਖ਼ ਹੈ।੨ ਦੇਖੋ, ਜਕ.
ਸੰਗ੍ਯਾ- ਸੰਸੇ ਨਾਲ ਵੇਖਣ ਦੀ ਕ੍ਰਿਯਾ.