ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਿਸਵਾਜ਼.
ਸੰਗ੍ਯਾ- ਪਾਸੇ (ਪਾਰ੍‍ਸ਼੍ਵ) ਨੂੰ ਆੜਾ (ਟੇਢਾ) ਕਰਨ ਦੀ ਕ੍ਰਿਯਾ, ਕਰਵਟ. "ਟੂਟੋ ਅਮਲ ਅਫੀਮਿਅਹਿਂ ਜਨੁ ਪਸਵਾਰੇ ਲੇਤ." (ਚਰਿਤ੍ਰ ੯੧)
ਸੰਗ੍ਯਾ- ਪਸ਼ੁ- ਈਸ਼. ਨੰਦਿਪਤਿ ਸ਼ਿਵ. "ਪਸ੍ਵੇਸ ਪੀਠ ਦਈ ਹੈ." (ਕ੍ਰਿਸਨਾਵ) ਸ਼ਿਵ ਨੇ ਜੰਗ ਵਿੱਚ ਪਿੱਠ ਦਿੱਤੀ। ੨. ਦੇਖੋ, ਪਸੁਪਤਿ.
ਪਸਾਉ ਦਾ ਸੰਖੇਪ। ੨. ਪ੍ਰਾ. ਸੰਗਯਾ- ਪਸਾ. ਦਾੜ੍ਹੀ. ਸਮਸ਼੍ਰੁ.
sweat, perspiration