ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

identifying, noun, masculine identifier
see ਸਹੁੰ , oath
ਫ਼ਾ. [شرمناک] ਵਿ- ਲੱਜਾ ਸਹਿਤ. ਸ਼ਰਮਿੰਦਾ. "ਸਰਮਨਾਕ ਹਨਐ ਹ੍ਰਿਦੈ, ਬਚਨ ਹਸ ਹਸ ਕਹੈ." (ਚਰਿਤ੍ਰ ੨੪੫) ੨. ਲੱਜਾ ਯੋਗ.
ਮੁਸਲਮਾਨਾਂ ਦਾ ਉਹ ਘੁਟੁੰਨਾ, ਜੋ ਗਿੱਟਿਆਂ ਤੋਂ ਉੱਚਾ ਹੋਵੇ.
ਹੋਠਾਂ ਉੱਪਰੋਂ ਕਤਰੀਆਂ ਹੋਈਆਂ ਮੁਸਲਮਾਨਾਂ ਦੀਆਂ ਮੁੱਛਾਂ.
ਦੇਖੋ, ਸਲਵਾਰ.
ਅ਼. [شراکت] ਸ਼ਿਰਕਤ, ਹਿੱਸੇਦਾਰੀ.
ਅ਼. [شرارت] ਸ਼ੱਰ ਦਾ ਭਾਵ. ਬੁਰਾਈ. ਬਦੀ. ਦੇਖੋ, ਸਰ ੧੫.