ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. गुठ् ਧਾ- ਘੇਰਨਾ- ਲਪੇਟਣਾ. ਇਸੇ ਤੋਂ ਗੋਟ ਅਤੇ ਗੋਠ ਸ਼ਬਦ ਬਣਿਆ ਹੈ.


ਸੰਗ੍ਯਾ- ਕੋਣ, ਕਿਨਾਰਾ. ਖੂੰਜਾ.


ਸੰਗ੍ਯਾ- ਫਲ ਦੀ ਗਿਟਕ (ਗੁਟਿਕਾ), ਜਿਸ ਨੂੰ ਛਿੱਲ ਅਥਵਾ ਗੁੱਦੇ ਨੇ ਘੇਰਿਆ ਹੈ. ਦੇਖੋ, ਗੁਠ.