ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪ੍ਰਭਤਾ.


ਵਿ- ਅਤ੍ਯੰਤ. ਸਭ ਤੋਂ ਵਧਕੇ. "ਓਇ ਪਰਮ ਪੁਰਖ ਦੇਵਾਧਿਦੇਵ." (ਬਸੰ ਕਬੀਰ). ੨. ਪ੍ਰਧਾਨ. ਮੁਖ੍ਯ. "ਕਹੂੰ ਪੀਲ ਪਰਮੰ ਕਟੇ." (ਚੰਡੀ ੨) ੩. ਪਹਿਲਾ. ਆਦ੍ਯ। ੪. ਸੰਗ੍ਯਾ- ਕਰਤਾਰ. ਪਾਰਬ੍ਰਹਮ.