ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਦੀਦਾਰ. "ਦੀਦਾਰੁ ਪੂਰੇ ਪਾਇਸਾ." (ਵਾਰ ਸ੍ਰੀ ਮਃ ੧)

ਫ਼ਾ. [دیدیم] ਅਸੀਂ ਦੇਖਿਆ.

ਦੇਖੋ, ਚਸ਼ਮਦੀਦ, ਦੀਦਨ ਅਤੇ ਦੀਦਮ. "ਬੰਦੇ! ਚਸਮਦੀਦੰ ਫਨਾਇ." (ਤਿਲੰ ਮਃ ੫)

(ਕ੍ਰਿਸਨਾਵ) ਵਾ- ਦਿੱਤੀ ਹੋਈ ਧਰਾ (ਜਮੀਰ) ਮੇਰੀ. ਨਿਵਾਸ ਲਈ ਮੇਰੀ ਠਹਿਰਾਈ ਹੋਈ ਭੂਮਿ.

ਸੰਗ੍ਯਾ- ਸੂਰਯ, ਚੰਦ੍ਰਮਾ ਦੀ ਕਿਰਨ। ੨. ਚਮਕ.

ਦਿੱਤਾ. ਦਿੱਤੀ. "ਦੀਨ ਗਰੀਬੀ ਆਪਨੀ." (ਸ. ਕਬੀਰ) ੨. ਭਾਈ ਗੁਰਦਾਸ ਜੀ ਨੇ "ਦਾਤਾ ਗੁਰੁ ਨਾਨਕ" ਦਾ ਆਦਿ ਅਤੇ ਅੰਤ ਦਾ ਅੱਖਰ ਲੈਕੇ ਭਾਵਅਰਥ ਕੀਤਾ ਹੈ-#"ਦਦੇ ਦਾਤਾ ਗੁਰੂ ਹੈ ਕਕੇ ਕੀਮਤਿ ਕਿਨੈ ਨ ਪਾਈ, ਸੋ ਦੀਨ ਨਾਨਕ ਸਤਿਗੁਰੁ ਸਰਣਾਈ."#੩. ਸੰ. ਵਿ- ਦਰਿਦ੍ਰ. ਗ਼ਰੀਬ. "ਦੀਨਦੁਖ ਭੰਜਨ ਦਯਾਲ ਪ੍ਰਭੁ." (ਸਹਸ ਮਃ ੫) ੪. ਕਮਜ਼ੋਰ. "ਭਾਵਨਾ ਯਕੀਨ ਦੀਨ." (ਅਕਾਲ) ੫. ਅਨਾਥ. "ਦੀਨ ਦੁਆਰੈ ਆਇਓ ਠਾਕੁਰ." (ਦੇਵ ਮਃ ੫) ੬. ਸੰ. ਦੈਨ੍ਯ. ਸੰਗ੍ਯਾ- ਦੀਨਤਾ. "ਦੂਖ ਦੀਨ ਨ ਭਉ ਬਿਆਪੈ." (ਮਾਰੂ ਮਃ ੫) ੭. ਅ਼. [دین] ਧਰਮ. ਮਜਹਬ. "ਦੀਨ ਬਿਸਾਰਿਓ ਰੇ ਦਿਵਾਨੇ." (ਮਾਰੂ ਕਬੀਰ) ੮. ਪਰਲੋਕ. "ਦੀਨ ਦੁਨੀਆ ਏਕ ਤੂਹੀ." (ਤਿਲੰ ਮਃ ੫)

ਦੇਖੋ, ਅਕਬਰ.