ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਆਰਾਮ. ਵਿਸ਼੍ਰਾਮ. ਟਿਕਾਉ.


ਸੰਗ੍ਯਾ- ਮਥੁਰਾ ਦੇ ਪਾਸ ਯਮੁਨਾ ਨਦੀ ਦਾ ਇੱਕ ਘਾਟ, ਜਿੱਥੇ ਕੰਸ ਨੂੰ ਮਾਰਕੇ ਕ੍ਰਿਸਨ ਜੀ ਨੇ ਕ੍ਰੋਧ ਸ਼ਾਂਤ ਕਰਕੇ ਆਰਾਮ ਕੀਤਾ ਸੀ.


ਦੇਖੋ, ਸੁਹਰਤ.


ਸੰ. ਸੰਗ੍ਯਾ- ਵਿਯੋਗ. ਵਿਛੋੜਾ। ੨. ਢਿੱਲਾਪਨ.