ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਾ- (ਆਸਾ ਕਬੀਰ) ਤਿਹਰੇ ਤਗ (ਜਨੇਊ) ਬਾਬਤ ਦੇਖੋ, ਜਨੇਊ ਸ਼ਬਦ.


ਦੇਖੋ ਤਿਉਹਾਰ.


ਸੰਗ੍ਯਾ- ਤ੍ਰਿਸਾ. ਤੇਹ. ਪਿਆਸ। ੨. ਦੇਖੋ, ਤੇਹਾ.


ਵਿ- ਤ੍ਰਿਖਾਤੁਰ. ਪਿਆਸਾ. "ਤਿਖਾ ਤਿਹਾਇਆ ਕਿਉ ਲਹੈ." (ਵਡ ਮਃ ੧) ੨. ਸੰਗ੍ਯਾ- ਤ੍ਰਿਖਾ. ਤੇਹ. ਪਿਆਸ. "ਭੁਖ ਤਿਹਾਇਆ." (ਵਾਰ ਮਲਾ ਮਃ ੧)