ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਰਵਾਯਤ.


ਗੁੜਗਾਂਵਾਂ ਜਿਲੇ ਦੀ ਤਸੀਲ ਦਾ ਇੱਕ ਨਗਰ, ਜੋ ਸੰਸੇ ਬਰੌਦਾ ਸੇਂਟ੍ਰਲ ਇੰਡੀਆ ਰੇਲਵੇ ਦਾ ਸੰਗਮਅਸਥਾਨ (Junction) ਹੈ. ਇਹ ਦਿੱਲੀ ਤੋਂ ੫੧ ਮੀਲ ਹੈ. ਇੱਥੇ ਕਾਂਸੀ ਦੇ ਭਾਂਡੇ ਬਹੁਤ ਸੁੰਦਰ ਬਣਦੇ ਹਨ.


ਕ੍ਰਿ- ਮਥਨ. ਵਿਲੋਡਨ. ਬਿਲੋਨਾ. "ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ." (ਵਾਰ ਰਾਮ ੩)