ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਵਿਚਰਣ ਦੀ ਕ੍ਰਿਯਾ। ੨. ਵਿਯੋਗ. ਜੁਦਾਈ. ਅਲਗ ਹੋਣਾ ਵਿਛੋੜਾ. "ਵਿਹਰਣ ਸਭ ਸਾਕ." (ਭਾਗੁ) "ਵਿਹਰੇ ਹੋਵਨ ਸੱਸ ਵਿਗੋਈ." (ਭਾਗੁ)


ਦੇਖੋ, ਬਿਹਬਲ.


ਦੇਖੋ, ਬਿਹਾਉਣਾ. "ਰਾਤਿ ਨ ਬਿਹਾਵੀ ਸਾਕਤਾ." (ਮਃ ੫. ਵਾਰ ਮਲਾ)