ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਵਿਨਾਸ਼. ਨਾਸ਼। ੨. ਖਾਈ ਰੋਗ. ਦੇਖੋ, ਕ੍ਸ਼੍ਯ.
ਕ੍ਸ਼੍ਯ (ਨਾਸ਼) ਹੋਇਆ। ਛਾਦਨ ਕੀਤਾ. ਢਕਿਆ.
ਕ੍ਸ਼੍ਯ ਭਈ. ਨਾਸ਼ ਹੋਈ. "ਚਿਤਚਿੰਤਾ ਅਬ ਸਗਲੀ ਛਈ." (ਗੁਪ੍ਰਸੂ) ੨. ਸੰਗ੍ਯਾ- ਕ੍ਸ਼੍ਯ ਰੋਗ. ਖਈ ਰੋਗ. "ਛਈ ਰੋਗ ਅਰੁ ਸੰਨਿਪਾਤ ਗਨ." (ਚਰਿਤ੍ਰ ੪੦੫) ਦੇਖੋ, ਖਈ.
ਵਿ- ਕ੍ਸ਼੍ਯ (ਛੈ) ਕਰਤਾ. ਵਿਨਾਸ਼ਕ। ੨. ਛਾਂਉਂ ਕਰਨ ਵਾਲਾ। ੩. ਢਕਣ ਵਾਲਾ. ਆਛਾਦਕ.
ਵਿ- ਛਾਯਾਮਯ. ਛਾਇਆਰੂਪ. ਦੇਖੋ, ਛਾਈ ਮਾਈ.
ਕ੍ਸ਼੍ਯ ਭਏ. ਨਾਸ਼ ਹੋਏ। ੨. ਛਾਏ. ਢਕੇ। ੩. ਸਜੇ. ਛਬਿ (ਸ਼ੋਭਾ) ਸਹਿਤ ਹੋਏ. "ਤਨ ਰੂਪ ਛਏ ਹੈਂ." (ਕ੍ਰਿਸਨਾਵ)
imperative form of ਛਕਣਾ , eat
to take ਛਹਿ position, ambush
leap, spring to assault, crouch preparatory to assault
to crouch, advance, approach or jump menacingly
presents given to bride by her maternal uncles and/or grandparents