ਝ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਝਕੋਲਾ. ਝਟਕਾ। ੨. ਰਿੜਕਣ ਦੀ ਕ੍ਰਿਯਾ। ੩. ਝੂਟਾ.
ਕ੍ਰਿ- ਜ਼ੋਰ ਨਾਲ ਝਟਕਣਾ। ੨. ਮਥਨ ਕਰਨਾ. ਰਿੜਕਣਾ। ੩. ਪਾਣੀ ਵਿੱਚ ਬਾਰ ਬਾਰ ਗ਼ੋਤ਼ਾ ਦੇਣਾ. ਦੇਖੋ, ਝਕੋਲਨਾ.
ਕ੍ਰਿ- ਝਿਜਕਣਾ. ਰੁਕਣਾ। ੨. ਡਰਨਾ.
ਸਿੰਧੀ. ਮੂਸਲਧਾਰ (ਮੂਲ੍ਹੇਧਾਰ) ਵਰਖਾ.
habit, addiction (derogatory)
to fall into habit, get addicted; to feel a sudden urge for the object of addiction (also ਝਸ ਕੁੱਦਣਾ )
to get (head, limb, body) rubbed, massaged
imperative form of ਝੱਸਣਾ , rub
to rub, massage, (with oil, etc.)