ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਵਿ- ਵੇਸ਼੍ਯਾਗਾਮੀ। ੨. ਸੰਗ੍ਯਾ- ਕਾਵ੍ਯ ਅਨੁਸਾਰ ਵਿਭਚਾਰੀ (ਵ੍ਯਭਿਚਾਰੀ)
ਵਿ- ਵਾਸ ਕਰਨ ਵਾਲਾ. ਬਾਸ਼ਿੰਦਹ. ਸਕੂਨਤ ਰੱਖਣ ਵਾਲਾ. ਇਸ ਦਾ ਰੂਪਾਂਤਰ ਵਸਨੀਕ ਹੈ.
ਸੰ. ਵਸ਼ਗਤ ਵਿ- ਵਸ਼ ਆਇਆ. ਅਧੀਨ ਹੋਇਆ. ਕ਼ਾਬੂ ਆਇਆ. "ਪੰਚੇ ਵਸਗਤਿ ਆਏ ਰਾਮ." (ਬਿਹਾ ਛੰਤ ਮਃ ੪) "ਸਭੁ ਕੋ ਵਸਗਤਿ ਕਰਿਲਇਓਨੁ." (ਸ੍ਰੀ ਮਃ ੫)
middle, central, half way, intermediate
ਵਸੇਗਾ. ਨਿਵਾਸ ਕਰਸੀ। ੨. ਵਸ (ਵ੍ਰਿਸ੍ਟਿ- वृष्टि) ਕਰਸੀ. ਵਰਸੇਗਾ. "ਆਪਣੀ ਕਿਰਪਾ ਕਰਿਕੈ ਵਸਸੀ, ਵਣੁ ਤ੍ਰਿਣੁ ਹਰਿਆ ਹੋਇਆ." (ਮਃ ੩. ਵਾਰ ਮਲਾ) ਦੇਖੋ, ਵ੍ਰਿਸ੍ ਧਾ। ੩. ਸੰ. वससि. ਤੂੰ ਵਸਦਾ ਹੈਂ. ਦੇਖੋ, ਬਸਸਿ.
to settle, reside, inhabit, live; (for rain) to fall, rain