ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਚੰਦ੍ਰਮਾ ਨੂੰ ਮਸ੍ਤਕ ਤੇ ਧਾਰਣ ਵਾਲੀ, ਦੁਰਗਾ.
ਫ਼ਾ. [ثشُپنج] ਛੀ ਅਤੇ ਪੰਜ. ਭਾਵ- ਚਿੰਤਾ. ਗਿਣਤੀ. ਔਕੜ.
skill-at-arms, fighting skill, martial arts
armoury, arsenal, arms store
armourer, arm manufacturer
ਫ਼ਾ. [ثہسوار] ਪੱਕਾ ਸਵਾਰ. ਚਾਬੁਕ ਸਵਾਰ.
ਫ਼ਾ. [ثہتیر] ਵਡਾ ਤੀਰ. ਲੰਮਾ ਅਤੇ ਮੋਟਾ ਬਾਲਾ. ਬੀਮ. ਸ਼ਤੀਰ.
ਫ਼ਾ. [ثہنشاہ] ਵਿ- ਬਾਦਸ਼ਾਹਾਂ ਦਾ ਬਾਦਸ਼ਾਹ. ਮਹਾਰਾਜਾਧਿਰਾਜ. ਉਹ ਬਾਦਸ਼ਾਹ ਜਿਸ ਦੇ ਮਾਤਹਤ ਕਈ ਮੁਲਕਾਂ ਜਾਂ ਰਿਆਸਤਾਂ ਦੇ ਰਾਜੇ ਸ਼ਾਹ ਆਦਿਕ ਹੋਵਨ. ਦੇਖੋ, ਸਾਹ ਸਾਹਾਣ.
ਫ਼ਾ. [شہرگ] ਸੰਗ੍ਯਾ- ਰਕਤਵਾਹ ਨਾੜੀ. ਪ੍ਰਧਾਨ ਨਾੜੀ. ਦੇਖੋ, ਸ਼ਾਹਰਗ.