same as ਨਾਓ , boat
ਨੋ ਕੁਲ (ਘਰ). ਭਾਵ- ਨੌ ਗੋਲਕ. "ਅਜੁਰ ਜਰੈ ਤ ਨਉ ਕੁਲ ਬੰਧੁ." (ਵਾਰ ਮਲਾ ਮਃ ੧)
ਪ੍ਰਿਥਿਵੀ ਦੇ ਨੌ (ਨਵ) ਖੰਡ. "ਨਉ ਖੰਡ ਜੀਤੇ ਸਭਿ ਥਾਨ ਥਨੰਤ." (ਆਸਾ ਮਃ ੫) ਦੇਖੋ, ਨਵਖੰਡ.
ਨਵ ਦ੍ਵਾਰ. ਨੌਂ ਗੋਲਕਾਂ ਵਾਲਾ ਸ਼ਰੀਰ. "ਨਉ ਘਰ ਦੇਖਿ ਜੁ ਕਾਮਨਿ ਭੂਲੀ." (ਗਉ ਕਬੀਰ)
ਸੰਗ੍ਯਾ- ਨੌ ਗਿਣਤੀ ਦਾ ਅੰਗ. ਨਾਇਆਂ। ੨. ਸੰ. ਨੌਕਾ. ਕਿਸ਼ਤੀ. ਬੇੜੀ. ਨਾਵ. "ਬੂਡਿਮੂਏ ਨਉਕਾ ਮਿਲੈ." (ਬਿਲਾ ਸਧਨਾ)
ਦੇਖੋ, ਨੌਹਟ.
ਦੇਖੋ, ਹੁਲਾ ਅਤੇ ਨਉ। ੨. ਅ਼. [نُحلہ] ਨੁਹ਼ਲਾ. ਸੰਗ੍ਯਾ- ਦਾਤ. ਬਖ਼ਸ਼ਿਸ਼.
vein, venule; sinew, muscle, thew
imperative form of ਨੱਸਣਾ , run