ਢ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਕ੍ਰਿ- ਢਕਣਾ. ਆਛਾਦਨ ਕਰਨਾ. ਕੱਜਣਾ.
ਸੰਗ੍ਯਾ- ਨਦੀ ਦੇ ਢਾਹੇ ਤੋਂ ਡਿਗਿਆ ਹੋਇਆ ਜ਼ਮੀਨ ਦਾ ਭਾਰੀ ਟੁਕੜਾ। ੨. ਖਾਨਿ (ਕਾਨ) ਦਾ ਕਿਨਾਰਾ, ਜੋ ਬਹੁਤ ਖੋਦਣ ਤੋਂ ਕਮਜ਼ੋਰ ਹੋਕੇ ਡਿਗਿਆ ਹੈ। ੩. ਕ੍ਰਿ. ਵਿ- ਪਾਸ. ਨਜ਼ਦੀਕ. ਕੋਲੇ. "ਭੈ ਕਰ ਢਿਗ ਨਹਿਂ ਆਵੈ." (ਗੁਪ੍ਰਸੂ)
ਸੰਗ੍ਯਾ- ਢੀਠਤਾ. ਗੁਸ੍ਤਾਖ਼ੀ. ਦੇਖੋ, ਢੀਠਤ੍ਵ.
ਕ੍ਰਿ- ਢਲਕਣਾ. ਉੱਪਰੋਂ ਹੇਠਾਂ ਨੂੰ ਖਿਸਕਣਾ। ੨. ਫਿਸਲਣਾ. ਰਪਟਣਾ। ੩. ਝੁਕਣਾ.
to cause, build or keep play (in mechanism)
to linger, dawdle, move at a snail's pace, let grass grow under one's feet, dilly-dally
same as preceding; loose, not tight, flabby, flaccid; plastic, soft; unwell, indisposed
to become or be loose; to be unwell
tardy, slow-moving, sluggish, lazy