nan
nan
nan
ਵ੍ਯ- ਇਉਂ ਹੀ. ਇਸੇ ਤਰਾਂ. ਯੌਂਹੀ। ੨. ਭਾਵ- ਵ੍ਰਿਥਾ. ਨਿਸਫਲ. "ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ." (ਵਡ ਮਃ ੧. ਅਲਾਹਣੀਆਂ) ੩. ਸੰ. एवं. ਇਸੇ ਤਰਾਂ ਦਾ। ੪. ਇਸ ਪ੍ਰਕਾਰ. "ਨਾਨਕ ਏਵੈ ਜਾਣੀਐ." (ਵਾਰ ਆਸਾ)
ਕ੍ਰਿ- ਆਕੜਨਾ ੨. ਵਲ (ਪੇਂਚ) ਖਾਣਾ.
ਸੰਗ੍ਯਾ- ਇੰਨੂ. ਵਸਤ੍ਰ ਰੱਸੀ ਆਦਿਕ ਦਾ ਚਕ੍ਰਾਕਾਰ ਸਿਰਤ੍ਰਾਣ, ਜੋ ਘੜਾ ਆਦਿਕ ਚੁੱਕਣ ਸਮੇਂ ਵਰਤੀਦਾ ਹੈ. "ਪੁਨਰ ਏਡੂਆ ਸੀਸ ਤਾਂਕੇ ਟਿਕਾਏ." (ਗ੍ਯਾਨ) ੨. ਸੰ. इएड्व ਇੰਡ੍ਵ. ਮੁੰਜ ਦੇ ਬਣੇ ਹੋਏ ਦਸ੍ਤਾਨੇ, ਜੋ ਗਰਮ ਵਸ੍ਤ ਉਠਾਉਣ ਸਮੇਂ ਹੱਥਾਂ ਦੀ ਰਖ੍ਯਾ ਕਰਦੇ ਹਨ.