ਫ਼ਾ. [حیلہ سازی] ਹ਼ੀਲਹਸਾਜ਼ੀ. ਸੰਗ੍ਯਾ- ਬਹਾਨੇ ਬਾਜ਼ੀ. ਫਰੇਬ ਖੇਡਣ ਦੀ ਕ੍ਰਿਯਾ.
nan
ਦੇਖੋ, ਹੀਲਾ ੩. ਹੀਲਤ ਦਾ ਅਰਥ ਭੀ ਬਹਾਨਾ ਅਤੇ ਮਕਰ ਹੈ.