ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗੁਣਬਾਦ.


ਵਿ- ਗੁਣਾਂ ਦਾ ਅਯਨ (ਘਰ).


ਦੇਖੋ, ਗੁਣਰਾਸਿ। ੨. ਗੁਣਰੂਪ ਪੂੰਜੀ. ਗੁਣਾਂ ਦੀ ਰਾਸਿ (ਮੂੜੀ).


ਵਿ- ਗੁਣਾਂ ਦਾ ਆਲਯ (ਘਰ).


ਗੁਣ (ਸਿਫਤ) ਕਰਕੇ. "ਇਹ ਗੁਣਿ ਨਾਮ ਸੁਖਮਨੀ." (ਸੁਖਮਨੀ)