ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਰਵਰਿਅਉ ੧. "ਆਪਿ ਨਰਾਇਣੁ ਕਲਾਧਾਰਿ ਜਗ ਮਹਿ ਪਰਵਰਿਯਉ." (ਸਵੈਯੇ ਮਃ ੩. ਕੇ)

ਦੇਖੋ, ਪਰਵਰਦਨ.

ਸਿੰਧੀ. ਕ੍ਰਿ- ਸਮਝਣਾ। ੨. ਖੋਜ. ਨਿਰਣਾ ਕਰਨਾ.

ਪ੍ਰਵਾਹ ਦਾ ਸੰਖੇਪ। ੨. ਪੜਵਾ. ਪ੍ਰਤਿਪਦਾ. ਏਕਮ ਤਿਥਿ. "ਪਰਵਾ ਪ੍ਰੀਤਮ ਕਰਹੁ ਬੀਚਾਰ." (ਗਉ ਥਿਤੀ ਕਬੀਰ) ੩. ਫ਼ਾ. [پروا] ਤ਼ਾਕ਼ਤ. ਸ਼ਕਤਿ। ੪. ਆਰਾਮ। ੫. ਸਬਰ. ਸੰਤੋਖ। ੬. ਤਵੱਜਹ. ਧ੍ਯਾਨ। ੭. ਲੋੜ. ਹਾਜਤ। ੮. ਡਰ। ੯. ਪਾਲਨ. ਪਰਵਰਿਸ਼.

ਦੇਖੋ, ਪ੍ਰਵਾਹ "ਛੁਟਤ ਪਰਵਾਹ ਅਮਿਅ." (ਸਵੈਯੇ ਮਃ ੪. ਕੇ) ੨. ਦੇਖੋ, ਪਰਵਾ ੭. "ਪਰਵਾਹ ਨਾਹੀ ਕਿਸੈ ਕੇਰੀ." (ਵਾਰ ਆਸਾ) ੩. ਸੰ. पर्वाह. ਪਰਵ ਦਾ ਦਿਨ. ਤ੍ਯੋਹਾਰ.

ਦੇਖੋ, ਪ੍ਰਵਾਹ "ਛੁਟਤ ਪਰਵਾਹ ਅਮਿਅ." (ਸਵੈਯੇ ਮਃ ੪. ਕੇ) ੨. ਦੇਖੋ, ਪਰਵਾ ੭. "ਪਰਵਾਹ ਨਾਹੀ ਕਿਸੈ ਕੇਰੀ." (ਵਾਰ ਆਸਾ) ੩. ਸੰ. पर्वाह. ਪਰਵ ਦਾ ਦਿਨ. ਤ੍ਯੋਹਾਰ.