ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਰੁ. ਧਾ. ਸ਼ਬਦ ਕਰਨਾ, ਦੁੱਖ ਦੇਣਾ. ਕ੍ਰੋਧ ਕਰਨਾ, ਜਾਣਾ (ਗਮਨ ਕਰਨਾ).


ਕ੍ਰਿ- ਰੋਦਨ ਕਰਾਉਣਾ.


ਦੇਖੋ, ਰੂਆਲ.


ਦੇਖੋ, ਰਵਾਲ ਅਤੇ ਰੂਆਲ.


ਸਤ੍ਰਨਾਮਮਾਲਾ ਵਿੱਚ ਇਹ ਇੱਕ ਛੰਦ ਦਾ ਨਾਮ ਹੈ, ਯਥਾ- "ਹੋ! ਛੰਦ ਰੁਆਲਾ ਬਿਖੈ ਨਿਡਰ ਹ੍ਵੈ ਠਾਨਿਯੇ." ਭਾਵ "ਰੂਆਲ" ਛੰਦ ਤੋਂ ਹੈ. ਦੇਖੋ, ਰੂਆਲ.