ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਉਤਨਾ. ਤਿਤਨੇ. "ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ." (ਸ੍ਰੀ ਮਃ ੫)


ਸੰ. ਤਿਤਿਕ੍ਸ਼ੁ. ਵਿ- ਸਹਾਰਨ ਵਾਲਾ. ਸਰਦੀ ਗਰਮੀ ਭੁੱਖ ਤੇਹ ਆਦਿ ਦੇ ਦੁੱਖ ਨੂੰ ਸਹਾਰਨ ਵਾਲਾ। ੨. ਕ੍ਸ਼੍‍ਮਾਵਾਨ. ਖਿਮਾ ਵਾਲਾ.