ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

[حُقنہ] ਹ਼ੁਕ਼ਨਾ. Enema. ਪਿਚਕਾਰੀ ਅਥਵਾ ਦਵਾਈ ਲੱਗੀ ਬੱਤੀ ਨਾਲ ਗੁਦਾ ਰਸਤਿਓਂ ਮੈਲ ਝਾੜਨ ਦੀ ਕ੍ਰਿਯਾ.


ਅ਼. [حُکم] ਹ਼ੁਕਮ. ਸੰਗ੍ਯਾ- ਆਗ੍ਯਾ.